![]() |
Talk About After Death what will be happen |
| ਮਰਨ ਤੋਂ ਬਾਅਦ ਰੱਬ ਨੂੰ ਕਿ ਮੂੰਹ ਦਿਖਾਇਗਾ ਤੂੰ । ਕਿੰਝ ਪਾਪ ਛੁਪਾਏਗਾ ਕਿੰਝ ਫਤਿਹ ਬੁਲਾਏਗਾ ਤੂੰ । ਕਿਹੜੇ ਬਹਾਨੇ ਬਣਾਏਗਾ ਕਿਹੜੀਆਂ ਚਤੁਰਾਈਆਂ ਦਿਖਾਏਗਾ ਤੂੰ । ਸੱਚ ਕਵਾ ਤਦ ਬਹੁਤ ਰੋਏਗਾ ਤਦ ਬਹੁਤ ਪਛੁਤਾਏਗਾ ਤੂੰ । ਤਦ ਬਹੁਤ ਦੇਰ ਹੋ ਜਾਏਗੀ ਜਮਾਂ ਦੀ ਮਾਰ ਖਾਏਗਾ ਤੂੰ । ਬਹੁਤ ਸਜਾਵਾਂ ਮਿਲਣਗੀਆਂ ਨਾਮ ਤੋਂ ਬਿਨਾ ਪਛੁਤਾਏਗਾ ਤੂੰ । ਤੇਰਾ ਦੁੱਖ ਤਦ ਕਿਸੇ ਨੇ ਨੀ ਵੰਡਣਾ ਕਲਾ ਹੀ ਸਜ਼ਾਵਾਂ ਭੁਗ਼ਤਾਂਏਗਾ ਤੂੰ । ਨਾਮ ਤੋਂ ਬਿਨਾ ਪਛੁਤਾਏਗਾ ਪਛੁਤਾਂਦਾ ਹੀ ਰਹਿ ਜਾਏਗਾ ਤੂੰ । |