| ਅੰਦਰ ਅੱਗ ਲੱਗੀ ਪਈ ਹੈ ਪੰਜਾਂ ਵਿਕਾਰਾਂ ਦੀ । ਅੰਦਰ ਅੱਗ ਲੱਗੀ ਪਈ ਹੈ ਬੁਰੇ ਵਿਚਾਰਾਂ ਦੀ । ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ । ਐ ਮੇਰਿਆ ਰੱਬਾ ਦਸ ਕਿ ਹੋ ਰਿਹਾ ਹੈ । ਇਹ ਵਿਕਾਰ ਇਨਸਾਨ ਨੂੰ ਅੰਦਰੋਂ ਅੰਦਰ ਮਾਰ ਰਿਹਾ ਹੈ । ਕਿਉਂ ਆਇਆ ਹੈ ਇਹ ਜੱਗ ਅੰਦਰ ਮੂਲ ਆਪਣਾ ਭੂਲਾ ਰਿਹਾ ਹੈ । ਅੰਦਰ ਜੰਗ ਛਿੜੀ ਪਈ ਹੈ ਚੰਗੇ ਬੁਰੇ ਵਿਚਾਰਾਂ ਦੀ । ਅੰਦਰ ਅੱਗ ਲੱਗੀ ਪਈ ਹੈ ਪੰਜਾਂ ਵਿਕਾਰਾਂ ਦੀ । ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ । ਐ ਮੇਰਿਆ ਰੱਬਾ ਦਸ ਕਿ ਹੋ ਰਿਹਾ ਹੈ । |